- Видео 847
- Просмотров 1 635 157
Harjinder Walia
Индия
Добавлен 30 сен 2008
ਭਾਰਤ ਲਈ ਸ਼ਰਮਨਾਕ ਦਿਨ ।ਮੋਦੀ ਦੇ ਪਰਮ ਮਿੱਤਰ ਟਰੰਪ ਦੀ ਕਾਰਵਾਈ ।ਜੰਗੀ ਜਹਾਜ’ਚ ਬੇੜੀਆਂ ‘ਚ ਬੰਨਕੇ ਭੇਜੇ 104 ਭਾਰਤੀ ।
ਭਾਰਤ ਲਈ ਸ਼ਰਮਨਾਕ ਦਿਨ ।ਮੋਦੀ ਦੇ ਪਰਮ ਮਿੱਤਰ ਟਰੰਪ ਦੀ ਕਾਰਵਾਈ ।ਜੰਗੀ ਜਹਾਜ’ਚ ਬੇੜੀਆਂ ‘ਚ ਬੰਨਕੇ ਭੇਜੇ 104 ਭਾਰਤੀ ।
Просмотров: 1 802
Видео
ਅਕਾਲ ਤਖਤ ਵਲੋਂ ਬਣਾਈ 7 ਮੈਂਬਰੀ ਕਮੇਟੀ ਦੀ ਆਖਰ 2 ਮਹੀਨੇ 2 ਦਿਨ ਬਾਅਦ ਹੋਈ ਮੀਟਿੰਗ ।ਘਿਰ ਗਿਆ ਅਕਾਲੀ ਦਲ ਬਾਦਲ ।
Просмотров 3,4 тыс.2 часа назад
ਅਕਾਲ ਤਖਤ ਵਲੋਂ ਬਣਾਈ 7 ਮੈਂਬਰੀ ਕਮੇਟੀ ਦੀ ਆਖਰ 2 ਮਹੀਨੇ 2 ਦਿਨ ਬਾਅਦ ਹੋਈ ਮੀਟਿੰਗ ।ਘਿਰ ਗਿਆ ਅਕਾਲੀ ਦਲ ਬਾਦਲ ।
ਦਿੱਲ਼ੀ ਚੌਣ : ਕੇਜਰੀਵਾਲ ਨੂੰ ਹਾਰ ਦਾ ਡਰ ਕਿਉਂ ?ਆਖਰ ਦੋ ਮਹੀਨੇ ਬਾਅਦ 7 ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ ਕਿਉਂ ?
Просмотров 3,5 тыс.4 часа назад
ਦਿੱਲ਼ੀ ਚੌਣ : ਕੇਜਰੀਵਾਲ ਨੂੰ ਹਾਰ ਦਾ ਡਰ ਕਿਉਂ ?ਆਖਰ ਦੋ ਮਹੀਨੇ ਬਾਅਦ 7 ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ ਕਿਉਂ ?
ਕੌਣ ਹੁੰਦੇ ਹਨ ਗੋੱਲੇ ਸਿੱਖ ? ਕੀ ਹੋਵੇਗੀ ਚੜਾਈ ਗਿਆਨੀ ਹਰਪ੍ਰੀਤ ਸਿੰਘ ਦੀ ?ਆਪਾ ਵਿਰੋਧੀ ਚਾਲਾਂ ਅਕਾਲੀ ਦਲ ਦੀਆਂ ।
Просмотров 4,2 тыс.9 часов назад
ਕੌਣ ਹੁੰਦੇ ਹਨ ਗੋੱਲੇ ਸਿੱ ? ਕੀ ਹੋਵੇਗੀ ਚੜਾਈ ਗਿਆਨੀ ਹਰਪ੍ਰੀਤ ਸਿੰਘ ਦੀ ?ਆਪਾ ਵਿਰੋਧੀ ਚਾਲਾਂ ਅਕਾਲੀ ਦਲ ਦੀਆਂ ।
ਭਗਵੰਤ ਮਾਨ ਦੀ ਕੋਠੀ ‘ਤੇ ਰੇਡ । ਪੰਜਾਬੀਆਂ ਦੀ ਹੋ ਰਹੀ ਹੈ ਬਦਨਾਮੀ ।ਕੈਸ਼ ਅਤੇ ਸ਼ਰਾਬ ਵੰਡਣ ਦੀ ਸਿਕਾਇਤ।ਕੇਸ ਦਰਜ਼ ।
Просмотров 3,4 тыс.14 часов назад
ਭਗਵੰਤ ਮਾਨ ਦੀ ਕੋਠੀ ‘ਤੇ ਰੇਡ । ਪੰਜਾਬੀਆਂ ਦੀ ਹੋ ਰਹੀ ਹੈ ਬਦਨਾਮੀ ।ਕੈਸ਼ ਅਤੇ ਸ਼ਰਾਬ ਵੰਡਣ ਦੀ ਸਿਕਾਇਤ।ਕੇਸ ਦਰਜ਼ ।
ਮਹਾਂਕੁੰਭ’ਚ ਭਗਦੜ-ਸਰਕਾਰ ਨਹੀਂਦਸ ਰਹੀ ਮੌਤਾਂ ਦੀ ਗਿਣਤੀ ।ਕੁੰਭ ਦੋਰਾਨ ਭਗਦੜ ਨਾਲ ਹੋਈਆਂ ਮੌਤਾਂ ਦੀਆਂ ਕਹਾਣੀਆਂ ।
Просмотров 2,4 тыс.16 часов назад
ਮਹਾਂਕੁੰਭ’ਚ ਭਗਦੜ-ਸਰਕਾਰ ਨਹੀਂਦਸ ਰਹੀ ਮੌਤਾਂ ਦੀ ਗਿਣਤੀ ।ਕੁੰਭ ਦੋਰਾਨ ਭਗਦੜ ਨਾਲ ਹੋਈਆਂ ਮੌਤਾਂ ਦੀਆਂ ਕਹਾਣੀਆਂ ।
ਰਾਮ ਰਹੀਮ ਨੂੰ 12ਵੀਂ ਵਾਰ ਮਿਲੀ ਪੈਰੋਲ ।ਅਕਾਲੀ ਲੀਡਰਸਿੱਪ ਹੁੰਦੀ ਰਹੀ ਨਤਮੱਸਤਕ ।ਬੰਦੀ ਸਿੰਘਾਂ ਬਾਰੇ ਕਰਦੀ ਰਹੀ ਡਰਾਮਾ
Просмотров 3,2 тыс.19 часов назад
ਰਾਮ ਰਹੀਮ ਨੂੰ 12ਵੀਂ ਵਾਰ ਮਿਲੀ ਪੈਰੋਲ ।ਅਕਾਲੀ ਲੀਡਰਸਿੱਪ ਹੁੰਦੀ ਰਹੀ ਨਤਮੱਸਤਕ ।ਬੰਦੀ ਸਿੰਘਾਂ ਬਾਰੇ ਕਰਦੀ ਰਹੀ ਡਰਾਮਾ
ਦਲਜੀਤ ਸਿੰਘ ਚੀਮਾ ਦਾ ਫੜਿਆ ਗਿਆ ਝੂੱਠ । 7 ਮੈਂਬਰੀ ਕਮੇਟੀ ਬਾਰੇ ਜੱਥੇਦਾਰ ਸਾਹਿਬ ਨੇ ਦਿਤਾ ਮੁੜ ਆਦੇਸ਼।ਕਮੇਟੀ ਕੰਮ ਕਰੇ
Просмотров 6 тыс.21 час назад
ਦਲਜੀਤ ਸਿੰਘ ਚੀਮਾ ਦਾ ਫੜਿਆ ਗਿਆ ਝੂੱਠ । 7 ਮੈਂਬਰੀ ਕਮੇਟੀ ਬਾਰੇ ਜੱਥੇਦਾਰ ਸਾਹਿਬ ਨੇ ਦਿਤਾ ਮੁੜ ਆਦੇਸ਼।ਕਮੇਟੀ ਕੰਮ ਕਰੇ
‘ਸਚੁ ਸੁਣਾਇਸੀ ਸਚ ਕੀ ਬੇਲਾ’ ਪਰ ਬਾਦਲ ਧੱੜਾ ਸੱਚ ਸੁਨਣ ਨੂੰ ਤਿਆਰ ਨਹੀ । ਗੁਰਜੀਤ ਤਲਵੰਡੀ ਨੇ ਸੱਚ ਹੀ ਬੋਲਿਆ ਸੀ -ਬਾਹਰ
Просмотров 7 тыс.День назад
‘ਸਚੁ ਸੁਣਾਇਸੀ ਸਚ ਕੀ ਬੇਲਾ’ ਪਰ ਬਾਦਲ ਧੱੜਾ ਸੱਚ ਸੁਨਣ ਨੂੰ ਤਿਆਰ ਨਹੀ । ਗੁਰਜੀਤ ਤਲਵੰਡੀ ਨੇ ਸੱਚ ਹੀ ਬੋਲਿਆ ਸੀ -ਬਾਹਰ
ਕੇਜਰੀਵਾਲ ਦੀ ਪੰਜਾਬ ਪੁਲਸ ਦੀ ਸਕਿਉਰਟੀ ਛੱਤਰੀ ਵਾਪਸ ਲੈਣ ‘ਤੇ ਕਿਉਂ ਭੜਕੇ ਭਗਵੰਤ ਮਾਨ ?ਕੀ ਭਾਜਪਾ ਹਮਲੇ ਕਰਵਾ ਰਹੀ ਹੈ?
Просмотров 2,2 тыс.День назад
ਕੇਜਰੀਵਾਲ ਦੀ ਪੰਜਾਬ ਪੁਲਸ ਦੀ ਸਕਿਉਰਟੀ ਛੱਤਰੀ ਵਾਪਸ ਲੈਣ ‘ਤੇ ਕਿਉਂ ਭੜਕੇ ਭਗਵੰਤ ਮਾਨ ?ਕੀ ਭਾਜਪਾ ਹਮਲੇ ਕਰਵਾ ਰਹੀ ਹੈ?
ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਹੋਏਗੀ ਦੁਬਿਧਾ ਖਤਮ ? ਗੁਰਪ੍ਰਤਾਪ ਵਡਾਲਾ ਨੂੰ ਆਬਜ਼ਰਬਰ ਲਾਉਣ ਦਾ ਕੀ ਅਰਥ ? ਸਮਝੋਤਾ ?
Просмотров 3,9 тыс.День назад
ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਹੋਏਗੀ ਦੁਬਿਧਾ ਖਤਮ ? ਗੁਰਪ੍ਰਤਾਪ ਵਡਾਲਾ ਨੂੰ ਆਬਜ਼ਰਬਰ ਲਾਉਣ ਦਾ ਕੀ ਅਰਥ ? ਸਮਝੋਤਾ ?
ਅਕਾਲੀ ਏਕਤਾ ਦਾ ਰਾਹ ਬੰਦ । ਬਾਗੀਆਂ ਕੋਲ ਕੀ ਰਾਹ ਬਚਿਆ ? ਕੀ ਬਣੇਗੀ ਨਵੀਂ ਪਾਰਟੀ ? ਜੱਥੇਦਾਰ ਵੀ Under Pressure ?
Просмотров 4,4 тыс.14 дней назад
ਅਕਾਲੀ ਏਕਤਾ ਦਾ ਰਾਹ ਬੰਦ । ਬਾਗੀਆਂ ਕੋਲ ਕੀ ਰਾਹ ਬਚਿਆ ? ਕੀ ਬਣੇਗੀ ਨਵੀਂ ਪਾਰਟੀ ? ਜੱਥੇਦਾਰ ਵੀ Under Pressure ?
ਕੀ ਹਰਿਆਣਾ ਗੁਰਦੁਵਾਰਾ ਪ੍ਰੰਬਧਕ ਕਮੇਟੀ ‘ ਤੇ ਵੀ ਹੋਵੇਗਾ ਬਾਦਲ ਅਕਾਲੀ ਦਲ ਦਾ ਕਬਜਾ ? ਜਾਂ ਝੀਂਡਾ ਬਣ ਸਕਦੈ ਪ੍ਰਧਾਨ ?
Просмотров 3,1 тыс.14 дней назад
ਕੀ ਹਰਿਆਣਾ ਗੁਰਦੁਵਾਰਾ ਪ੍ਰੰਬਧਕ ਕਮੇਟੀ ‘ ਤੇ ਵੀ ਹੋਵੇਗਾ ਬਾਦਲ ਅਕਾਲੀ ਦਲ ਦਾ ਕਬਜਾ ? ਜਾਂ ਝੀਂਡਾ ਬਣ ਸਕਦੈ ਪ੍ਰਧਾਨ ?
ਨਹੀਂ ਕੀਤੀ ਪਰਵਾਹ ਅਕਾਲ ਤਖਤ ਦੀ -ਸ਼ੁਰੂ ਕੀਤੀ ਭਰਤੀ ਮੁਹਿੰਮ -7 ਮੈਂਬਰੀ ਭਰਤੀ ਕਮੇਟੀ ਕਿਥੇ? ਨਿਗਾਹਾਂ ਜੱਥੇਦਾਰ ‘ਤੇ ।
Просмотров 4,2 тыс.14 дней назад
ਨਹੀਂ ਕੀਤੀ ਪਰਵਾਹ ਅਕਾਲ ਤਖਤ ਦੀ -ਸ਼ੁਰੂ ਕੀਤੀ ਭਰਤੀ ਮੁਹਿੰਮ -7 ਮੈਂਬਰੀ ਭਰਤੀ ਕਮੇਟੀ ਕਿਥੇ? ਨਿਗਾਹਾਂ ਜੱਥੇਦਾਰ ‘ਤੇ ।
ਕੰਗਣਾ ਦੀ ਫਿਲਮ’ਐਮਰਜੈਂਸੀ’ਦੇਖੀ।ਬਹੁਤ ਘਟੀਆ ਫਿਲਮ ਬਣਾਈ ਹੈ। ਸਿੱਖਾਂ ਦਾ ਵਿਰੋਧ ਠੀਕ ਹੈ।10 ਚੋਂ 3 ਨੰਬਰ ਦਿੰਦਾ ਹਾਂ।
Просмотров 1 тыс.14 дней назад
ਕੰਗਣਾ ਦੀ ਫਿਲਮ’ਐਮਰਜੈਂਸੀ’ਦੇਖੀ।ਬਹੁਤ ਘਟੀਆ ਫਿਲਮ ਬਣਾਈ ਹੈ। ਸਿੱਖਾਂ ਦਾ ਵਿਰੋਧ ਠੀਕ ਹੈ।10 ਚੋਂ 3 ਨੰਬਰ ਦਿੰਦਾ ਹਾਂ।
ਅਕਾਲ ਤਖਤ ਸਾਹਿਬ ‘ਤੇ ਕੌਣ ਬੋਲਿਆ ਝੂੱਠ ? ਕੀ 7 ਮੈਂਬਰੀ ਭਰਤੀ ਕਮੇਟੀ ਹੀ ਮੈਬਰਸਿੱਪ ਡਰਾਇਵ ਚਲਾਇਗੀ ?
Просмотров 3,6 тыс.14 дней назад
ਅਕਾਲ ਤਖਤ ਸਾਹਿਬ ‘ਤੇ ਕੌਣ ਬੋਲਿਆ ਝੂੱਠ ? ਕੀ 7 ਮੈਂਬਰੀ ਭਰਤੀ ਕਮੇਟੀ ਹੀ ਮੈਬਰਸਿੱਪ ਡਰਾਇਵ ਚਲਾਇਗੀ ?
ਖਨੌਰੀ ਬਾਰਡਰ ‘ਤੇ ਇੱਕ ਨਹੀ 112 ਡੱਲੇਵਾਲ ਮਰਨ ਵਰਤ ‘ਤੇ ਬੈਠੇ ।ਸੁਪਰੀਮ ਕੋਰਟ ਨੇ M S P ਤੇ ਕੇਂਦਰ ਤੋਂ ਮੰਗਿਆ ਜਵਾਬ।
Просмотров 3,6 тыс.21 день назад
ਖਨੌਰੀ ਬਾਰਡਰ ‘ਤੇ ਇੱਕ ਨਹੀ 112 ਡੱਲੇਵਾਲ ਮਰਨ ਵਰਤ ‘ਤੇ ਬੈਠੇ ।ਸੁਪਰੀਮ ਕੋਰਟ ਨੇ M S P ਤੇ ਕੇਂਦਰ ਤੋਂ ਮੰਗਿਆ ਜਵਾਬ।
ਮਾਘੀ ਕਾਨਫਰੰਸ : ‘ਫਖਰ -ਏ-ਕੌਮ’ ਦੀ ਵਾਪਸੀ ਮੰਗ ।ਅਮ੍ਰਿਤਪਾਲ ਸਿੰਘ ਦੀ ‘ਅਕਾਲੀ ਦਲ ਵਾਰਸ ਪੰਜਾਬ ਦੇ’ ਸਿਆਸੀ ਪਾਰਟੀ ।
Просмотров 7 тыс.21 день назад
ਮਾਘੀ ਕਾਨਫਰੰਸ : ‘ਫਖਰ -ਏ-ਕੌਮ’ ਦੀ ਵਾਪਸੀ ਮੰਗ ।ਅਮ੍ਰਿਤਪਾਲ ਸਿੰਘ ਦੀ ‘ਅਕਾਲੀ ਦਲ ਵਾਰਸ ਪੰਜਾਬ ਦੇ’ ਸਿਆਸੀ ਪਾਰਟੀ ।
ਜੱਥੇਦਾਰ ਦਾ ਆਪਾ ਵਿਰੋਧੀ ਬਿਆਨ ਕਿਉਂ ? ਝੂੰਦਾ ,ਲੋਂਗੋਵਾਲ, ਮਹਿਤਾ ਵਰਗੇ ਹੋਰ ਨੇਤਾਵਾਂ ਦੀ ਸੱਚ ਬੋਲਣ ਲਈ ਪ੍ਰਸੰਸਾ ।
Просмотров 8 тыс.21 день назад
ਜੱਥੇਦਾਰ ਦਾ ਆਪਾ ਵਿਰੋਧੀ ਬਿਆਨ ਕਿਉਂ ? ਝੂੰਦਾ ,ਲੋਂਗੋਵਾਲ, ਮਹਿਤਾ ਵਰਗੇ ਹੋਰ ਨੇਤਾਵਾਂ ਦੀ ਸੱਚ ਬੋਲਣ ਲਈ ਪ੍ਰਸੰਸਾ ।
ਸੁਖਬੀਰ ਦਾ ਅਸਤੀਫਾ ਪ੍ਰਵਾਣ ਪਰ ਮੁੜ ਪ੍ਰਧਾਨ ਬਣਾਉਣ ਲਈ ਰਾਹ ਪੱਧਾਰਾ ਕੀਤਾ ।ਅਕਾਲ ਤਖਤ ਦੇ ਹੁਕਮਾਂ ਤੋਂ ਹੋਏ ਭਗੌੜੇ ।
Просмотров 6 тыс.21 день назад
ਸੁਖਬੀਰ ਦਾ ਅਸਤੀਫਾ ਪ੍ਰਵਾਣ ਪਰ ਮੁੜ ਪ੍ਰਧਾਨ ਬਣਾਉਣ ਲਈ ਰਾਹ ਪੱਧਾਰਾ ਕੀਤਾ ।ਅਕਾਲ ਤਖਤ ਦੇ ਹੁਕਮਾਂ ਤੋਂ ਹੋਏ ਭਗੌੜੇ ।
ਸੁਖਬੀਰ ਬਾਦਲ ਦਾ ਅਸਤੀਫਾ ਨਹੀ ਹੋਵੇਗਾ ਪ੍ਰਵਾਣ। ਅਤੇ ਹੀ ਹੁਕਮਾਂ ਦੀ ਇਨ ਬਿਨ ਪਾਲਣਾ ਹੋਵੇਗੀ।ਡਾ ਚੀਮਾ ਨੇ ਦਿੱਤੇ ਸੰਕੇਤ
Просмотров 6 тыс.28 дней назад
ਸੁਖਬੀਰ ਬਾਦਲ ਦਾ ਅਸਤੀਫਾ ਨਹੀ ਹੋਵੇਗਾ ਪ੍ਰਵਾਣ। ਅਤੇ ਹੀ ਹੁਕਮਾਂ ਦੀ ਇਨ ਬਿਨ ਪਾਲਣਾ ਹੋਵੇਗੀ।ਡਾ ਚੀਮਾ ਨੇ ਦਿੱਤੇ ਸੰਕੇਤ
ਸੁਖਬੀਰ ਬਾਦਲ ਮੁਕਰ ਗਿਆ:ਕੀ ਅਕਾਲ ਤਖਤ ਸਾਹਿਬ ਸਾਹਮਣੇ ਝੂੱਠ ਬੋਲਿਆ? ਹੁਕਮਾਂ ਦੀ ਜਲਦੀ ਪਾਲਣਾ ਕਰੇ ਅਕਾਲੀ ਦਲ-ਜੱਥੇਦਾਰ
Просмотров 9 тыс.28 дней назад
ਸੁਖਬੀਰ ਬਾਦਲ ਮੁਕਰ ਗਿਆ:ਕੀ ਅਕਾਲ ਤਖਤ ਸਾਹਿਬ ਸਾਹਮਣੇ ਝੂੱਠ ਬੋਲਿਆ? ਹੁਕਮਾਂ ਦੀ ਜਲਦੀ ਪਾਲਣਾ ਕਰੇ ਅਕਾਲੀ ਦਲ-ਜੱਥੇਦਾਰ
ਕੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਚਣੌਤੀ ਦੇ ਸਕੇਗਾ ਭਾਈ ਅਮ੍ਰਿਤਪਾਲ ਸਿੰਘ ਦਾ ਅਕਾਲੀ ਦਲ (ਸ਼੍ਰੀ ਅਨੰਦ ਪੁਰ ਸਾਹਿਬ )?
Просмотров 3,8 тыс.Месяц назад
ਕੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਚਣੌਤੀ ਦੇ ਸਕੇਗਾ ਭਾਈ ਅਮ੍ਰਿਤਪਾਲ ਸਿੰਘ ਦਾ ਅਕਾਲੀ ਦਲ (ਸ਼੍ਰੀ ਅਨੰਦ ਪੁਰ ਸਾਹਿਬ )?
ਦੋ ਕਿਸਾਨ ਮਹਾਂਪੰਚਾਇਤਾਂ : ਮੱਤ ਭੇਦ ਉਭਰੇ ।ਡੱਲੇਵਾਲ ਦਾ ਭਾਸ਼ਣ: ਕਿਸਾਨ ਭਾਵੁਕ ।ਕੀ ਸਿੱਖਾਂ ਨੂੰ ਨੁਕਸਾਨ ਹੋ ਰਿਹੈ ?
Просмотров 4,1 тыс.Месяц назад
ਦੋ ਕਿਸਾਨ ਮਹਾਂਪੰਚਾਇਤਾਂ : ਮੱਤ ਭੇਦ ਉਭਰੇ ।ਡੱਲੇਵਾਲ ਦਾ ਭਾਸ਼ਣ: ਕਿਸਾਨ ਭਾਵੁਕ ।ਕੀ ਸਿੱਖਾਂ ਨੂੰ ਨੁਕਸਾਨ ਹੋ ਰਿਹੈ ?
ਸ਼ਾਹ ਮੁਹੰਮਦਾ ਅੰਤ ਨੂੰ ਸੋਈ ਹੋਣਾ - ਜੋ ਕਰੇਗਾ ਖਾਲਸਾ ਪੰਥ ਮੀਆਂ ।
Просмотров 6 тыс.Месяц назад
ਸ਼ਾਹ ਮੁਹੰਮਦਾ ਅੰਤ ਨੂੰ ਸੋਈ ਹੋਣਾ - ਜੋ ਕਰੇਗਾ ਖਾਲਸਾ ਪੰਥ ਮੀਆਂ ।
ਮਾਘੀ ਦੇ ਮੇਲੇ ‘ ਤੇ ਇੱਕ ਨਵੀਂ ਸਿਆਸੀ ਪਾਰਟੀ ਦਾ ਹੋਵੇਗਾ ਜਨਮ।ਭਾਈ ਅੰਮ੍ਰਿਤਪਾਲ ਸਿੰਘ ਕਰਨਗੇ ਨਵੀਂ ਪਾਰਟੀ ਦਾ ਐਲਾਨ ।
Просмотров 3,7 тыс.Месяц назад
ਮਾਘੀ ਦੇ ਮੇਲੇ ‘ ਤੇ ਇੱਕ ਨਵੀਂ ਸਿਆਸੀ ਪਾਰਟੀ ਦਾ ਹੋਵੇਗਾ ਜਨਮ।ਭਾਈ ਅੰਮ੍ਰਿਤਪਾਲ ਸਿੰਘ ਕਰਨਗੇ ਨਵੀਂ ਪਾਰਟੀ ਦਾ ਐਲਾਨ ।
ਡੱਲੇਵਾਲ ਨੂੰ ਮਿਲਣ ਬਾਰੇ ਖੇਤੀ ਮੰਤਰੀ ਦੀ ਕੋਰੀ ਨਾਂਹ ।ਕਿਸਾਨੀ ਮਸਲਾ ਹੋਰ ਉਲੱਝਿਆ ।ਡੱਲੇਵਾਲ ਨੇ ਕਿਸਾਨਾਂ ‘ਚ ਪਾਈ ਫੁਟ
Просмотров 4,1 тыс.Месяц назад
ਡੱਲੇਵਾਲ ਨੂੰ ਮਿਲਣ ਬਾਰੇ ਖੇਤੀ ਮੰਤਰੀ ਦੀ ਕੋਰੀ ਨਾਂਹ ।ਕਿਸਾਨੀ ਮਸਲਾ ਹੋਰ ਉਲੱਝਿਆ ।ਡੱਲੇਵਾਲ ਨੇ ਕਿਸਾਨਾਂ ‘ਚ ਪਾਈ ਫੁਟ
S G P C ਦਾ U Turn :ਨਰੈਣ ਸਿੰਘ ਚੌੜਾ ਵਾਲਾ ਮਤਾ ਰੱਦ । ਦਰਯੋਧਣ ਅਤੇ ਸੁਕਨੀ ਦਾ ਸਾਥ ਨਾ ਦਿਉ ।ਅਕਾਲੀ ਦਲ ਬਚਾ ਲਵੋ
Просмотров 5 тыс.Месяц назад
S G P C ਦਾ U Turn :ਨਰੈਣ ਸਿੰਘ ਚੌੜਾ ਵਾਲਾ ਮਤਾ ਰੱਦ । ਦਰਯੋਧਣ ਅਤੇ ਸੁਕਨੀ ਦਾ ਸਾਥ ਨਾ ਦਿਉ ।ਅਕਾਲੀ ਦਲ ਬਚਾ ਲਵੋ
ਮਸਲਾ ਕੇਂਦਰ ਨਾਲ ਪਰ ਪੰਜਾਬ ਦੇ ਗਲ ਪਾਉਣ ਦੀ ਤਿਆਰੀ।ਜੇ ਲੱਗ ਗਈ ਅੱਗ ਪੰਜਾਬ ਤਾਈਂ ਤੇਰੇ ਪਿਉ ਦੇ ਪਿਉ ਤੋਂ ਬੁਝੱਣੀ ਨਹੀ
Просмотров 8 тыс.Месяц назад
ਮਸਲਾ ਕੇਂਦਰ ਨਾਲ ਪਰ ਪੰਜਾਬ ਦੇ ਗਲ ਪਾਉਣ ਦੀ ਤਿਆਰੀ।ਜੇ ਲੱਗ ਗਈ ਅੱਗ ਪੰਜਾਬ ਤਾਈਂ ਤੇਰੇ ਪਿਉ ਦੇ ਪਿਉ ਤੋਂ ਬੁਝੱਣੀ ਨਹੀ
ਸੁਖਬੀਰ ਬਾਦਲ ਦਾ ਅਸਤੀਫਾ ਹੋਵੇਗਾ ਪ੍ਰਵਾਨ ?ਵਫਾਦਾਰਾਂ ਨਾਲ ਗੁਪਤ ਮੀਟਿੰਗ : ਭਰਤੀ ਕਮੇਟੀ ਬਾਰੇ ਅਕਾਲ ਤਖਤ ਨਾਲ ਮੱਥਾ ?
Просмотров 8 тыс.Месяц назад
ਸੁਖਬੀਰ ਬਾਦਲ ਦਾ ਅਸਤੀਫਾ ਹੋਵੇਗਾ ਪ੍ਰਵਾਨ ?ਵਫਾਦਾਰਾਂ ਨਾਲ ਗੁਪਤ ਮੀਟਿੰਗ : ਭਰਤੀ ਕਮੇਟੀ ਬਾਰੇ ਅਕਾਲ ਤਖਤ ਨਾਲ ਮੱਥਾ ?
ਵਾਲੀਆ ਸਾਹਿਬ ਇਹ ਵੀ ਦੱਸਦੇ ਆ ਜਿਹੜੇ ਬਿਹਾਰ ਯੂਪੀ ਦੇ ਮਿਹਨਤਕਸ਼ ਲੋਕ ਪੰਜਾਬ ਵਿੱਚ ਹਨ ਉਹਨਾਂ ਨੂੰ ਕੱਢਣ ਦੀ ਤੁਸੀਂ ਜਿਹੜੀ ਗੱਲ ਕਰਦੇ ਹੋ ਉਹ ਕਿੰਨੀ ਕੁ ਜਾਇਜ ਹੈ
Shameful for Modi. Afsos Modi sharm froof hai.
ਹੱਥਾਂ ਨੂੰ ਹੱਥ ਕੜੀਆਂ ਲਾਈਆਂ ਤਾਂ ਖੁਲ ਜਾਣਗੀਆਂ ਜਿਹੜੀ ਤੁਹਾਡੀ ਮਾਨਸਿਕਤਾ ਨੂੰ ਲੱਗੀ ਹੈ ਉਹ ਖੋਲੋ ਪਹਿਲਾਂ ਲੋਕਾਂ ਨੂੰ ਗੁਮਰਾਹ ਕਰਨਾ ਬੰਦ ਕਰੋ
Modi Lai Mittar Nahi Chhittar Niklea
🙏🙏🌼
🙏🏻
ਪਹਿਲਾਂ ਟਰੰਮ ਨੇ ਵਿਸ਼ਵ ਗੁਰੂ ਨੂੰ ਪਹਿਲਾ ਤੋਹਫਾ ਰੁਪਏ ਚ ਵੱਡੀ ਗਿਰਾਵਟ ਕਰ ਕੇ ਦਿੱਤਾ ਦੁੱਜਾ ਤੋਹਫਾ ਨੋਕਰੀਆਂ ਨਾਂ ਮਿਲਣ ਕਰਕੇ ਆਪਣੀ ਗੁੁਰਬਤ ਨੂੰ ਦੂਰ ਕਰਨ ਲਈ ਘਰ ਉਜਾੜ ਵਿਦੇਸ਼ ਵਿੱਚ ਗਏ ਪੰਜਾਬੀਆਂ ਨੂੰ ਹੱਥਕੜੀਆਂ ਲਾ ਕੇ ਅਪਰਾਧੀਆਂ ਵਾਂਗ ਵਾਪਸ ਭੇਜਿਆ । ਦੂਜੇ ਤੋਹਫੇ ਲਈ ਵੀ ਵਿਸ਼ਵ ਗੁਰੂ ਮੁੰਹ ਚੋਂ ਸੀ ਨਿਕਲੀ ।
ਧੰਨਵਾਦ ਜੀ
Dr walia sir ji sat shree akal ji
ਸਤਿ ਸ੍ਰੀ ਅਕਾਲ ਜੀ
Sat shri Akal sir ji 🙏🎉❤
ਸਤਿ ਸ੍ਰੀ ਅਕਾਲ ਜੀ
Khana khrab a edha
“Thanks for watching! Your support means a lot. If you enjoyed the video, please consider subscribing for more. 🙏”
Walia Sahib aaa channi nu na Bulaya karo kutte wang bhokda
33/33 ਗੁਜਰਾਤ ਅਤੇ ਹਰਿਆਣਾ ਦੇ ਫਿਰ ਜਹਾਜ਼ ਪੰਜਾਬ ਚ ਕਿਉਂ
ਇਹੀ ਤਾਂ ਸਵਾਲ ਹੈ?
😂😂😂😂😂😂
Tusi 104 Indian Das Raje post, news vech 205 Das Raje ne, ki 100 Baki Nepal, Bhutan , Bangladesh de Tara nahi.
104 Indian not 205
Very true , very emotionally explained , agree with you SIR...
Thank you very much
Very good information walia ji 🙏💯
Thank you very much
Walia Saab tussi kehnde kithe kithe fail hoyi hai ih puchoo kithe pass hoyi hai Diplomacy
Thank you very much
Very shameful for India and indians
Thank you very much
Waliya ji aap ji channel kar ssc 5 bari
“Thanks for watching! Your support means a lot. If you enjoyed the video, please consider subscribing for more. 🙏”
mr dhaliwal ਕਹਿ ਰਿਹਾ ਹੈ ਕਿ ਕੋਈ ਹਥਕੜੀਆਂ ਨਹੀਂ ਲਗੀਆਂ ਇਹ ਸਰਕਾਰਾਂ ਦਾ ਫਰਜ ਸੀ ਕਿ ਗਲਤ ਤਰੀਕੇ ਨਾਲ ਕੋਈ ਦੇਸ਼ ਤੋਂ ਬਾਹਰ ਕਿਸ ਤਰ੍ਹਾਂ ਚਲੇ ਗਏ
“Thanks for watching! Your support means a lot. If you enjoyed the video, please consider subscribing for more. 🙏”
ਇਹ ਮੋਦੀ ਮੀਡੀਆ ਵੀ ਕਨੇਡਾ ਖਿਲਾਫ ਹੀ ਜ਼ਹਿਰ ਉਗਲਦਾ ਰਹਿੰਦਾ ਹੈ ਹੁਣ ਜ਼ਬਾਨ ਬੰਦ ਹੈ
ਆਜ ਵੀਡੀਓ ਚ ਡਿਸਟਰਬੈਂਸ ਸੀ
Sorry
Mubarak India 😊
Beju all over
🌷🙏🌷
ਰਹਿਗੇ ਦੁਨੀਆਂ ਦੇ ਛਿੱਤਰ ਖਾਣ ਨੂੰ, ਆਪ ਵੀ ਤੇ ਭਾਰਤੀਆਂ ਨੂੰ ਵੀ,, ਧਿਰਕਾਰ ਇਹੋ ਜਹੇ ਹਾਕਮਾਂ ਨੂੰ, ਡੁੱਬ ਮਰੋ, ਸ਼ਰਮ ਨਾਲ।
Sat Siri Akaal ji wallia sahib veer ji
Very Very Good 🎉🎉🎉 Job Sir
🙏
ਸਤਿ ਸੀ ਆਕਾਲ ਜੀ🙏
ਸਤਿ ਸ੍ਰੀ ਅਕਾਲ ਜੀ
ਸਾਰਾ ਕਸੂਰ ਚੀਮੇ ਦਾ ਵਾਲੀਆ ਸਾਬl
ਧੰਨਵਾਦ ਜੀ
Adhar card de nal photo v lage walia sahib
ਧੰਨਵਾਦ ਜੀ
ਬਾਕੀ ਵਾਲੀਆ ਸਾਬ ਦੀ ਪਤਰਕਾਰੀ ਲਾ ਜਵਾਬ ਸਿਖ਼ ਕੌਮ ਕੋਲ ਇਕ ਹੀਰਾ ਐ ਵਾਲੀਆ ਸਾਬ ਵਾਹਿਗੁਰੂ ਜੀ ਬੀਰ ਨੂੰ ਚੜਦੀ ਕਲਾ ਬਖ਼ਸ਼ਣ
ਧੰਨਵਾਦ ਜੀ
ਵਾਲੀਆ ਸਾਬ ਬਾਦਲਾਂ ਦੇ ਸਲਾਹਕਾਰ ਤੇ ਆਪੂ ਬਣੇ ਲੀਡਰ ਨੇ ਐਣਾਂ ਨੂੰ ਕੇਹੜੀ ਗ਼ੰਗ਼ਾ ਚ ਨਹਾਇਆ ਕਿ ਹਦ ਹੀ ਕਰਤੀ ਚਾਹੇ ਐਹ ਕੈਹ ਲੋ ਕਿ ਸੋ ਛਿਤਰ ਬੀ ਖ਼ਾਲੇ ਤੇ ਸੋ ਗ਼ੰਢੇ ਬੀ ਪੈਹਲਾਂ ਕੈਹੰਦੇ ਜੀ ਸੁਖ਼ਬੀਰ ਤਾਂ ਅਸਤੀਫਾ ਦਊ ਹੀ ਨੀ ਫੇਰ ਕੈਹੰਦੇ ਕੇ ਸਰਦਾਰ ਅਕਾਲ ਤਖ਼ਤ ਤੇ ਕਿਊਂ ਜਾਣ ਉਹ ਐਥੇ ਹੈਓ ਨੀ ਸੀ ਜਦ ਸਿਖ਼ ਮਾਰੇ ਐ ਅਸੀਂ ਫੇਰ ਕੈਹਦੇ ਜੀ ਇਹ ਕਢੇ ਹੋਏ ਬੰਦੇ ਐ ਅਸੀ ਕਿਕਣ ਲੈ ਲੀਏ ਫੇਰ ਕੈਹਦੇ ਸਤ ਮੈਬਰੀ ਕਮੇਟੀ ਨਾਲ ਅਸੀਂ ਪਾਰਟੀ ਥੋੜਾ ਖ਼ਤਮ ਕਰਨੀ ਐ ਅਜ ਬਾਬੇਓ ਸਭ ਕੁਸ ਹੀ ਕਰਲਿਆ ੈਐਣਾ ਨੇ ਜਿਉਂਦੇ ਰੈਹਣ ਐਣਾ ਦੇ ਸਲਾਹਕਾਰ ਚੀਮਾ ਸਾਬ ਜਿਹਨੇ ਪਾਰਟੀ ਦੀ ਜੇਹੜੀ ਮਾੜੀ ਮੋਟੀ ਇਜਤ ਬਚੀ ਸੀ ਊਹ ਬੀ ਟਿਕਾਣੇ ਲਾਤੀ ਆਖ਼ੀਰ ਨੂੰ ਹੋਣਾ ਉਹੀ ਆ ਜੋ ਕਰਸੀ ਸਿਖ਼ ਪੰਥ ਮੀਆਂ ਨਾ ਸੁਖ਼ਬੀਰ ਪਰਧਾਨ ਬਣੇ ਨਾ ਚੀਮਾ ਸਾਬ ਮੰਤਰੀ ਬਣਨ ਨਾ ਪਾਰਟੀ ਚੰਡੋਲ ਝੂਟੇ ਰਬ ਰਾਖ਼ਾ
❤️🙏🏿🙏🏿🙏🏿🙏🏿🙏🏿🙏🏿🙏🏿🙏🏿
🙏🏻
ਸਹੀ ਵਿਸ਼ਲੇਸ਼ਣ
ਧੰਨਵਾਦ ਜੀ
ਵਾਲੀਆ ਸਾਹਿਬ ,ਅਜੇ ਵੀ ਕੋਈ ਪਤਾ ਨਹੀਂ ਸੁਖਬੀਰ ਲਾਣੇ ਦਾ ਊਠ ਕਿਸ ਕਰਵਟ ਬੈਠੇਗਾ, ,ਹੁਣ ਜੇ ਇਹ 2 ਦਸੰਬਰ ਵਾਲਾ ਹੁਕਮਨਾਮਾ ਮੰਨ ਵੀ ਲੈਂਦੇ ਨੇ ਤਾਂ ਵੀ ਪਾਕ ਸਾਫ ਹੋ ਕੇ ਨਹੀ ਨਿਕਲ ਸਕਦੇ ਕਿਉਂਕਿ ਇਹਨਾਂ ਨੇ ਹੁਣ ਤੱਕ ਭਗੋੜੇ ਹੋ ਕੇ ਹੁਕਮਨਾਮੇ ਦੀ ਰੂਹ ਦਾ ਕਤਲ ਹੀ ਕਰ ਦਿੱਤੈ ਇਸ ਲਈ ਸੰਗਤ ਇਹਨਾਂ ਨੂੰ ਮੂਹ ਨਹੀਂ ਲਾਵੇਗੀ
ਧੰਨਵਾਦ ਜੀ
ਸਤਿ ਸ਼੍ਰੀ ਅਕਾਲ ਵਾਲੀਆ ਜੀ 🙏💐
ਧੰਨਵਾਦ ਜੀ
ਸਭ ਤੋਂ ਪਹਿਲ ਦਲਜੀਤ ਸਿੰਘ ਚੀਮਾ ਨੂੰ ਪੰਥ ਵਿਚੋਂ ਬਾਹਰ ਕਰੋ।ਇਸ ਨੇ ਝੂਠ ਬੋਲ ਬੋਲ ਕੇ ਅਕਾਲ ਤਖਤ ਸਾਹਿਬ ਦੀ ਤੌਹੀਨ ਕੀਤੀ ਹੈ।
ਧੰਨਵਾਦ ਜੀ
Pai gee kejriwal nu.
Gur khan di aadat buri.
Walia ji eh koi bande ne , Guru sahib de ghar de naal mathaa launde , ehna te time na waste karo, Akal Takhat Sahib ji di detail ch dasna jaroori hai , hun kaum ehna nu bilkul v accept nahi karegi
Sat shri Akal ji 🙏 🎉❤
ਵਧੀਆ ਤੇ ਉਸਾਰੂ ਪੱਤਰਕਾਰੀ।
ਧੰਨਵਾਦ ਜੀ
ਸਤਿ ਸ਼੍ਰੀ ਅਕਾਲ ਵਾਲੀਆ ਸਾਹਿਬ
ਸਤਿ ਸ੍ਰੀ ਅਕਾਲ ਜੀ
ਏ ਮਿਲਗੋਭਾ ਜਿਹਾ ਹੋ ਜਾਣਾ ਜੀ ਨਵੀਂ ਭਰਤੀ ਨਾਲ ਆਧਾਰ ਕਾਰਡ ਲਾ ਕੇ ਹੋ ਜਾਉ ਜੀ ਜੋ ਹੋ ਚੁਂਕੀ ਆ ਓਹ ਵੀ ਅੰਦਰ ਖਾਤੇ ਮੰਨ ਲਈ ਜਾਊਗੀ ਤੇ ਪਰਧਾਨ ਸ਼ੁਖਬੀਰ ਬਾਦਲ ਥਣ ਗਿਆ ਸ਼ਮਝੋ ਨਾਲੇ ਤਾਂ ਸ਼ਂਪ ਬਚਗਿਆ ਤੇ ਛੋਟਾ ਵੀ ਬਚ ਗਿਆ ਸ਼ਾਰੇ ਹੀ ਸ਼ਂਚੇ ਰਹਿਗੇ ,,,,,,,,,,,,,,?
ਧੰਨਵਾਦ ਜੀ
🙏🏽🙏🏽
ਸੱਚੀਆਂ ਤੇ ਖਰੀਆਂ ਖਰੀਆਂ।
ਧੰਨਵਾਦ ਜੀ
Sat Siri Akaal ji wallia sahib ji veer ji
ਸਤਿ ਸ੍ਰੀ ਅਕਾਲ ਜੀ
ਸੰਗਤਾਂ ਬਹੁਤ ਸੂਝਵਾਨ ਹਨ ਹੁਣ ਉਹਨਾਂ ਤੇ ਬਾਦਲ ਧਾਮੀ ਵਲਟੋਹਾ ਚੀਮੇ ਅਤੇ ਸੁਚੇ ਬਗੈਰਾ ਦੀਆਂ ਚਾਲਾਂ ਅਤੇ ਕਮੇਟੀਆਂ ਕਮੂਟੀਆ ਦਾ ਕੋਈ ਅਸਰ ਨਹੀਂ ਇਹ ਅਕਾਲ ਤਖ਼ਤ ਸਾਹਿਬ ਤੇ ਇੱਕ ਤਮਾਸ਼ਾ ਚਲ ਰਿਹਾ ਹੈ
ਧੰਨਵਾਦ ਜੀ
Dr walia sir ji sat shree akal
ਸਤਿ ਸ੍ਰੀ ਅਕਾਲ ਜੀ